Display counter using Arduino - Punjabi

231 visits



Outline:

Arduino ਬੋਰਡ ਵਿੱਚ ਇੱਕ LCD ਅਤੇ ਇੱਕ ਪੁਸ਼ਬਟਨ ਜੋੜਨਾ Arduino ਅਤੇ LCD ਦੀ ਵਰਤੋਂ ਕਰਕੇ ਪਹਿਲਾਂ ਬਣਾਏ ਗਏ ਉਸੀ ਸਰਕਿਟ ਦੀ ਵਰਤੋਂ ਕਰਨਾ ਇੱਕ ਪੁਸ਼ਬਟਨ ਜੋੜਨਾ ਅਤੇ ਸਾਧਾਰਣ ਕਾਊਂਟਰ ਬਣਾਉਣਾ ਕਨੈਕਸ਼ਨ ਸਰਕਿਟ ਵੇਰਵਾ ਜਾਣਨਾ ਕਨੈਕਸ਼ਨ ਦਾ ਲਾਇਵ ਸੈੱਟਅਪ ਵੇਖਣਾ Arduino IDE ਵਿੱਚ ਇੱਕ ਪ੍ਰੋਗਰਾਮ ਲਿਖਣਾ void ਲੂਪ ਦੇ ਲਈ ਕੋਡ ਲਿਖਣਾ ਇਹ ਪਰਖਣ ਦੇ ਲਈ ਕਿ ਕੀ ਪੁਸ਼ਬਟਨ ਨੂੰ ਦਬਾਇਆ ਗਿਆ ਹੈ ਜਾਂ ਨਹੀਂ, ਇੱਕ ਸਧਾਰਣ if statement ਲਿਖਣਾ ਪ੍ਰੋਗਰਾਮ ਨੂੰ ਕੰਪਾਇਲ ਅਤੇ ਅਪਲੋਡ ਕਰਨਾ ਵੇਖਣਾ ਕਿ ਪੁਸ਼ਬਟਨ ਸਫਲਤਾਪੂਰਵਕ ਕੰਮ ਕਰ ਰਿਹਾ ਹੈ ਕਾਊਂਟਰ ਸੈੱਟ ਕਰਨ ਦੇ ਲਈ ਪ੍ਰੋਗਰਾਮ ਨੂੰ ਸੋਧ ਕੇ ਕਰਨਾ ਹੋਣ ਵਾਲੀ ਗਲਤੀ ਨੂੰ ਸਪੱਸ਼ਟ ਕਰਨਾ ਇੱਕ while statement ਲਿਖਣਾ ਫਿਰ ਤੋਂ ਪ੍ਰੋਗਰਾਮ ਕੰਪਾਇਲ ਅਤੇ ਅਪਲੋਡ ਕਰਨਾ ਆਉਟਪੁਟ: ਜਦੋਂ ਵੀ ਬਟਨ ਦਬਾਇਆ ਜਾਂਦਾ ਹੈ ਤਾਂ ਗਿਣਤੀ ਵੱਧ ਜਾਂਦੀ ਹੈ