You can use get mol option very effectively for creating a geometrical isomer. But, for drawing cis & trans isomers.... this video may not be sufficient.
I would like to draw both bonding and antibonding orbitals for structures in my thesis. Could someone please tell me if there are any script commands for the antibonding orbitals as well as the bonding?
254 visits
Outline:Alicyclic ਮੌਲੀਕਿਊਲਸ ਦੇ ਮਾਡਲ ਬਣਾਉਣਾ। ਉਦਾਹਰਣ: ਸਾਇਕਲੋਹੈਕਸੇਨ। Aromatic ਮੌਲੀਕਿਊਲਸ ਦੇ ਮਾਡਲ ਬਣਾਉਣਾ। ਉਦਾਹਰਣ: ਬੈਂਜੀਨ । ਮੌਲੀਕਿਊਲਸ ਦੀ ਸਰਫੇਸ ਟੋਪੋਲਜੀ ਦਿਖਾਉਣਾ। ਉਦਾਹਰਣ: ਮੌਲੀਕਿਊਲਰ ਸਰਫੇਸ ਅਤੇ ਡਾਟ ਸਰਫੇਸ। ਐਟੋਮਿਕ ਔਰਬਿਟਲਸ s, p, d ਅਤੇ f ਦੇ ਮਾਡਲ ਬਣਾਉਣਾ। ਮੌਲੀਕਿਊਲਰ ਔਰਬਿਟਲਸ sp3, sp2 ਅਤੇ sp ਦੇ ਮਾਡਲ ਬਣਾਉਣਾ। ਮੀਥੇਨ ਮੌਲੀਕਿਊਲ ਲਈ ਮੌਲੀਕਿਊਲਰ ਔਰਬਿਟਲਸ ਬਣਾਉਣਾ। ਇਥੀਨ ਮੌਲੀਕਿਊਲ ਲਈ ਮੌਲੀਕਿਊਲਰ ਔਰਬਿਟਲਸ ਬਣਾਉਣਾ।
Alicyclic ਮੌਲੀਕਿਊਲਸ ਦੇ ਮਾਡਲ ਬਣਾਉਣਾ। ਉਦਾਹਰਣ: ਸਾਇਕਲੋਹੈਕਸੇਨ। Aromatic ਮੌਲੀਕਿਊਲਸ ਦੇ ਮਾਡਲ ਬਣਾਉਣਾ। ਉਦਾਹਰਣ: ਬੈਂਜੀਨ । ਮੌਲੀਕਿਊਲਸ ਦੀ ਸਰਫੇਸ ਟੋਪੋਲਜੀ ਦਿਖਾਉਣਾ। ਉਦਾਹਰਣ: ਮੌਲੀਕਿਊਲਰ ਸਰਫੇਸ ਅਤੇ ਡਾਟ ਸਰਫੇਸ। ਐਟੋਮਿਕ ਔਰਬਿਟਲਸ s, p, d ਅਤੇ f ਦੇ ਮਾਡਲ ਬਣਾਉਣਾ। ਮੌਲੀਕਿਊਲਰ ਔਰਬਿਟਲਸ sp3, sp2 ਅਤੇ sp ਦੇ ਮਾਡਲ ਬਣਾਉਣਾ। ਮੀਥੇਨ ਮੌਲੀਕਿਊਲ ਲਈ ਮੌਲੀਕਿਊਲਰ ਔਰਬਿਟਲਸ ਬਣਾਉਣਾ। ਇਥੀਨ ਮੌਲੀਕਿਊਲ ਲਈ ਮੌਲੀਕਿਊਲਰ ਔਰਬਿਟਲਸ ਬਣਾਉਣਾ।
Show video info
Pre-requisite